Modi in Berlin : Pm ਮੋਦੀ ਦੇ ਮੈਗਾ ਸ਼ੋਅ 'ਚ ਗੂੰਜੇ "Modi Once More" ਦੇ ਨਾਅਰੇ

2022-05-03 4

ਯੂਰਪ ਦੌਰੇ 'ਤੇ ਬਰਲਿਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੈਗਾ ਸ਼ੋਅ ਵਿਚ ਲੋਕਾਂ ਨੇ ਮੋਦੀ ਵਨਸ ਮੌਰ 2024 ਦੇ ਨਾਅਰੇ ਲਾਏ।