Punjab Cabinet Meeting : ਕੁਝ ਹੀ ਦੇਰ 'ਚ ਸ਼ੁਰੂ ਹੋਵੇਗੀ ਕੈਬਨਿਟ ਦੀ ਬੈਠਕ, ਹੋਣਗੇ ਵੱਡੇ ਫੈਸਲੇ @ABP Sanjha ​

2022-05-02 7

ਕੁਝ ਹੀ ਸਮੇਂ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੀ ਕੈਬਨਿਟ ਮੀਟਿੰਗ ਵਿਧਾਇਕਾਂ ਦੇ ਟੈਕਸ ਖੁਦ ਅਦਾ ਕਰਨ ਤੇ ਹੋਰ ਕਈ ਅਹਿਮ ਫੈਸਲਿਆਂ 'ਤੇ ਅੱਜ ਮੋਹਰ ਲੱਗ ਸਕਦੀ ਹੈ।

Free Traffic Exchange