Punjab Cabinet ਦੀ ਬੈਠਕ ਅੱਜ, ਵਿਧਾਇਕਾਂ ਵੱਲੋਂ ਖੁਦ ਟੈਕਸ ਭਰਨ ਦੇ ਨਾਲ-ਨਾਲ ਹੋਰ ਫੈਸਲਿਆ 'ਤੇ ਲੱਗੇਗੀ ਮੋਹਰ

2022-05-02 2

ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿਚ ਵਿਧਾਇਕਾਂ ਦੇ ਖੁਦ ਟੈਕਸ ਭਰਨ ਤੇ ਹੋਰ ਵੀ ਕਈ ਅਹਿਮ ਫੈਸਲਿਆ 'ਤੇ ਮੋਹਰ ਲੱਗ ਸਕਦੀ ਹੈ।