29 ਅਪ੍ਰੈਲ ਨੂੰ ਹੋਈ ਹਿੰਸ ਤੋਂ ਬਾਅਦ ਪਟਿਆਲਾ ਦੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਤੇ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਕੀਤਾ ਚੱਪੇ-ਚੱਪੇ 'ਤੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।