ਅਦਾਲਤੀ ਚੱਕਰਾਂ 'ਚ ਉਲਝਦੇ ਜਾ ਰਹੇ ਨੇ CM Bhagwant Mann, Mansa Court ਨੇ ਜਾਰੀ ਕੀਤੇ ਸੰਮਨ

2022-04-30 213

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਅਦਾਲਤੀ ਚੱਕਰਾਂ ਵਿਚ ਉਲਝਦੇ ਨਜ਼ਰ ਆ ਰਹੇ ਹਨ। ਦਰਅਸਲ ਮਾਨਸਾ ਦੀ ਅਦਾਲਤ ਨੇ ਭਗਵੰਤ ਮਾਨ ਸਣੇ 9 ਲੋਕਾਂ ਨੂੰ ਜਾਰੀ ਕੀਤੇ ਹਨ। ਇਹ ਸੰਮਨ ਮਾਣਹਾਨੀ ਦੇ ਮਾਮਲੇ 'ਚ ਜਾਰੀ ਹੋਏ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਅਦਾਲਤ ਵੱਲੋਂ 21 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।