ਹੋਰ ਕਰੋ ਗਿਆਨ ਦਾ ਸਮਝੌਤਾ
ਕੇਜਰੀਵਾਲ ਆਵਦੀ ਫਿਰਕੂ ਸਿਆਸਤ ਦਿੱਲੀ ਤੋਂ ਪੰਜਾਬ ਲੈ ਆਇਆ ਹੈ । ਅੱਜ ਜੋ ਪਟਿਆਲੇ ਵਿੱਚ ਹੋ ਰਿਹਾ ਅਜਿਹਾ ਕੁੱਝ ਕਾਂਗਰਸ ਵੀ ਕਰਵਾਉਂਦੀ ਰਹੀ ਹੈ ਪੰਜਾਬੀ ਸੂਬਾ ਮੋਰਚਾ ਤੋਂ ਪਹਿਲਾਂ ‘ਤੇ ਬਾਅਦ ‘ਚ ।
ਪਿਛਲੇ ਕੁੱਝ ਸਾਲਾਂ ਵਿੱਚ ਕੇਜਰੀਵਾਲ ਦੀ ਸਰਕਾਰ ਖੁੱਲ ਕੇ ਦਿੱਲੀ ਵਿੱਚ ਹਿੰਦੂਤਵੀ ਫਿਰਕੂਆਂ ਦੇ ਨਾਲ ਖੜੀ ਹੈ ਅਤੇ ਮੁਸਲਮਾਨਾਂ ਨੂੰ ਉਕਸਾਇਆ ਜਾਂਦਾ ਹੈ ਤੇ ਫੇਰ ਉਨਾਂ ਨੂੰ ਜੇਲ ‘ਚ ਸੁੱਟਿਆ ਜਾਂਦਾ । ਉਹੀ ਮਾਡਲ ਪੰਜਾਬ ‘ਚ ਲਾਗੂ ਕੀਤਾ ਜਾ ਰਿਹਾ ।
ਭਗਵੰਤ ਮਾਨ ਨੇ ਇਸੇ ਮਾਡਲ ਲਈ ਕੇਜਰੀਵਾਲ ਨਾਲ ਲਿਖਤੀ ਸਮਝੌਤਾ ਕੀਤਾ ।
#ਮਹਿਕਮਾ_ਪੰਜਾਬੀ