ਸਿੱਖਿਆ ਮਾਡਲ ਦੀ ਗੱਲ ਕਰਦੀ ਪੰਜਾਬ ਦੀ ਮਾਨ ਸਰਕਾਰ ਲਈ ਪਟਿਆਲਾ ਜ਼ਿਲ੍ਹੇ ਦਾ ਪਿੰਡ ਘਮਰੌਦਾ ਦਾ ਸਰਕਾਰੀ ਸਕੂਲ ਸਵਾਲ ਬਣ ਗਿਆ ਹੈ। ਦਰਅਸਲ ਇਸ ਸਕੂਲ ਵਿਚ ਤਿੰਨ ਜਮਾਤਾਂ ਲਈ ਇਕ ਅਧਿਆਪਕ ਲਾਇਆ ਹੋਇਆ ਹੈ। ਅਧਿਆਪਕਾਂ ਦੀ ਕਮੀ ਕਾਰਨ ਉਥੇ ਮੌਜੂਦ ਅਧਿਆਪਕ ਸਕੂਲ ਨੂੰ ਅਪੀਲ ਕਰ ਰਹੇ ਹਨ।