FRONT FOOT: Alka Lamba ਦੇ ਪੇਸ਼ੀ ਦੌਰਾਨ ਕਾਂਗਰਸੀਆਂ ਦੀ Police ਨਾਲ ਹੋਈ ਝੜਪ। ABP LIVE
2022-04-27
1
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਿਰੁੱਧ ਬਿਆਨਬਾਜ਼ੀ ਕਰਨ 'ਤੇ ਕਾਂਗਰਸੀ ਆਗੂ ਰੋਪੜ ਥਾਣੇ ਵਿਖੇ ਪੇਸ਼ ਹੋਈ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਰੋਪੜ ਥਾਣੇ ਵਿਖੇ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਕਾਂਗਰਸੀਂਆਂ ਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ।