ਨਹੀਂ ਰੁਕ ਰਹੀ Solan ਦੇ ਕੰਡਾਘਾਟ 'ਚ ਲੱਗੀ ਅੱਗ; 200 ਹੈਕਟੇਅਰ ਜੰਗਲ ਸੜ ਕੇ ਸੁਆਹ @ABP Sanjha

2022-04-26 236

ਅਪ੍ਰੈਲ ਮਹੀਨਾ ਸ਼ੁਰੂ ਹੁੰਦਿਆਂ ਹੀ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਹਿਤ ਸੋਲਨ ਦੀ ਕੰਡਾਘਾਟ ਦੀ ਅੱਗ ਲਗਾਤਾਰ ਜਾਰੀ ਹੈ। ਦੱਸਣਯੋਗ ਹੈ ਕਿ ਇਸ ਅੱਗ ਨਾਲ ਹੁਣ ਤਕ 200 ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਿਆ ਹੈ।