ਵਿਰੋਧੀਆਂ ਨੂੰ ਰੜਕ ਰਿਹੈ Delhi ਤੇ Punjab ਦਾ ਸਮਝੌਤਾ। ਵਿਰੋਧੀਆਂ ਦਾ ਕਹਿਣੈ- ਮਾਨ ਨੇ ਦਿੱਲੀ ਹਵਾਲੇ ਕੀਤਾ ਪੰਜਾਬ

2022-04-26 207

ਪੰਜਾਬ ਤੇ ਦਿੱਲੀ ਵਿਚਕਾਰ ਹੋਏ ਸਮਝੌਤੇ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਮਾਨ ਸਰਕਾਰ ਤੇ ਦਿੱਲੀ ਸਰਕਾਰ 'ਤੇ ਨਿਸ਼ਾਨੇ ਵਿੰਨ੍ਹ ਰਹੀਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਦਿੱਲੀ ਹਵਾਲੇ ਕਰ ਦਿੱਤਾ ਗਿਆ ਹੈ।