ਖਰੜ ਦਾਣਾ ਮੰਡੀ 'ਚ ਕਿਸਾਨਾਂ ਦੇ ਮੁਰਝਾਏ ਚਿਹਰੇ; ਕਿਸਾਨਾਂ ਦੀ ਫਰਿਆਦ, ਪੱਲਾ ਫੜੇ ਸਰਕਾਰ @ABP Sanjha ​

2022-04-20 7

ਕਣਕ ਦਾ ਸੀਜ਼ਨ ਪੀਕ 'ਤੇ ਹੈ ਤੇ ਕਣਕ ਖੇਤਾਂ ਤੋਂ ਮੰਡੀਆਂ ਵਿਚ ਵੀ ਪਹੁੰਚ ਗਈ ਹੈ ਪਰ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਨਜ਼ਰ ਨਹੀਂ ਆਈ। ਖਰੜ ਮੰਡੀ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚੋਂ ਨਿਕਲ ਹੀ ਨਹੀਂ ਰਿਹਾ ਕੁਝ ਕਣਕ ਇੰਨਾ ਘੱਟ ਝਾੜ ਨਿਕਲਿਆ ਹੈ ਕਿ ਸਾਡੀ ਲਾਗਤ ਵੀ ਪੂਰੀ ਹੋਣੀ ਔਖੀ ਹੋਈ ਪਈ ਹੈ। ਕਿਸਾਨਾਂ ਨੇ ਸਰਕਾਰਾਂ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।

Videos similaires