ਪੰਜਾਬ 'ਚ ਬਣੀ AAP ਦੀ ਸਰਕਾਰ ਦਾ ਮਹੀਨਾ ਪੂਰਾ ਹੋਣ 'ਤੇ ਮੋਹਾਲੀ ਵਾਸੀਆਂ ਦੀ ਵੱਖੋ-ਵਖ ਪ੍ਰਤੀਕਿਰਿਆ

2022-04-19 7

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੂਰਾ ਇਕ ਮਹੀਨਾ ਹੋ ਗਿਆ ਹੈ। ਆਪਣੇ ਇਸ ਇਕ ਮਹੀਨੇ ਦੇ ਕਾਰਜਕਾਲ ਦੌਰਾਨ ਆਪ ਨੇ ਕਈ ਵਾਅਦੇ ਤੇ ਐਲਾਨ ਕੀਤੇ ਹਨ। ਇਸੇ ਕੜੀ ਤਹਿਤ ਸਰਕਾਰ ਵੱਲੋਂ ਕਰਜ਼ੇ ਦੀ ਜਾਂਚ ਨੂੰ ਲੈ ਕੇ ਕੀਤੇ ਗਏ ਵਾਅਦੇ 'ਤੇ ਮੋਹਾਲੀ ਵਿਖੇ ਲੋਕਾਂ ਦੀ ਵੱਖੋ-ਵੱਖ ਪ੍ਰਤੀਕਿਰਿਆ ਸੀ।