ਭਗਵੰਤ ਮਾਨ ਦੀ ਕੈਬਨਿਟਮ ਮੀਟਿੰਗ ਵਿਚ ਜੋ ਵੀ ਫੈਸਲੇ ਹੋਏ ਹਨ ਤੇ ਜਿਨ੍ਹਾਂ ਫੈਸਲਿਆਂ 'ਤੇ ਮੋਹਰ ਲੱਗੀ ਹੈ ਉਸ ਸਬੰਧੀ ਹਰਪਾਲ ਚੀਮਾ ਨੇ ਸਾਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ RDF 'ਤੇ ਵੱਡਾ ਫੈਸਲਾ ਲਿਆ ਹੈ। ਜਪ ਸਪਲਾਈ ਵਿਭਾਗ ਵਿਚ ਅਸਾਮੀਆਂ ਭਰਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ।