ਭਾਜਪਾ ਦੇ ਕੌਮੀ ਪ੍ਰਧਾਨ ਦਾ ਹਿਮਾਚਲ ਦੌਰਾ; ਸ਼ਿਮਲਾ ਦੇ ਪ੍ਰਸਿੱਧ ਜਾਖੂ ਮੰਦਰ ਨਤਮਸਕ ਹੋਏ Nadda

2022-04-10 134

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਆਪਣੇ ਦੋ ਦਿਨਾਂ ਹਿਮਾਚਲ ਦੌਰੇ 'ਤੇ ਹਨ। ਇਸ ਦੌਰਾਨ ਜਿਥੇ ਹਿਮਾਚਲ ਵਿਚ ਆਪ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹਨ ਉਥੇ ਹੀ ਹੁਣ ਭਾਜਪਾ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਦਿਨ ਜੇਪੀ ਨੱਡਾ ਸ਼ਿਮਲਾ ਦੇ ਜਾਖੂ ਮੰਦਰ ਵਿਖੇ ਨਤਮਸਤਕ ਹੋਏ। ਇਸ ਤੋਂ ਪਹਿਲਾਂ ਨੱਡਾ ਵੱਲੋਂ ਰੋਡ ਸ਼ੋਅ ਵੀ ਕੱਢਿਆ ਗਿਆ ਸੀ।