ਸਿੱਖੀ ਭੇਸ ਬਣਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ, ਭਗਵੇਂ ਕਪੜਿਆਂ ਵਾਲਾ ਅਖੌਤੀ ਸਾਧ। ਕਿਰਪਾਨ ਪਾ ਕੇ ਕਰ ਰਿਹਾ ਸੀ ਅੰਮ੍ਰਿਤਧਾਰੀ ਹੋਣ ਦਾ ਡਰਾਮਾ। ਪਾਨ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਸੇਵਨ ਕਰਦਾ ਸੀ। ਮੌਕੇ ਫੜ ਕੇ ਸਿੱਖਾਂ ਨੇ ਚਾੜਿਆ ਕੁਟਾਪਾ।