ਬਟਾਲਾ ਦੇ ਪਿੰਡ ਦੀ ਦਿਲ ਦ ਹਿ ਲਾ ਦੇਣ ਵਾਲੀ ਇਹ ਵੀਡੀਉ ਹੋਈ ਵਾਇਰਲ (2)

2021-01-15 59

ਬਟਾਲਾ ਨਜ਼ਦੀਕ ਪਿੰਡ ਬਾਸਰਪੁਰ ( ਜ਼ਿਲ੍ਹਾ ਗੁਰਦਾਸਪੁਰ) ਕੋਕਾ ਕੋਲਾ ਡੈਂਪ ਦੇ ਨਿਛਲੇ ਪਾਸੇ ਵਿਧਵਾ ਔਰਤ ਕੁਲਵਿੰਦਰ ਕੌਰ ਜਿਸਦੇ 2 ਨਿੱਕੇ ਬੱਚੇ ਹਨ,ਉਸਦੀ ਮਾਤਾ ਤੇ ਭੈਣ ਉਸ ਕੋਲ ਆਏ ਸਨ,ਕਿ ਗੁਆਂਢ ਤੋਂ ਆਦਮੀ ਡੈਂਪ ਦਾ ਮਾਲਕ ਮਨਿੰਦਰ ਸਿੰਘ ਜਿਸਨੇ ਕੁਲਵਿੰਦਰ ਕੌਰ ਦੇ ਘਰ ਦੇ ਸਾਹਮਣੇ ਰਸਤੇ ਵਿਚ ਜੇ ਸੀ ਬੀ ਨਾਲ 7-7 ਫੁੱਟ ਟੋਏ ਪੁੱਟ ਦਿੱਤੇ ਤੇ ਉਸਦਾ ਘਰ ਚੋਂ ਨਿਕਲਣਾ ਬੰਦ ਕਰ ਦਿੱਤਾ, ਵਿਧਵਾ ਔਰਤ ਵੱਲੋਂ ਜਦੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਉਕਤ ਮਨਿੰਦਰ ਸਿੰਘ ਵੱਲੋਂ ਵਿਧਵਾ ਔਰਤ,ਉਸਦੀ 70 ਸਾਲਾ ਬਜੁਰਗ ਮਾਤਾ ਅਤੇ ਉਸਦੀ ਭੈਣ ਜੋ ਫੁੱਟਬਾਲ ਦੀ ਨੈਸ਼ਨਲ ਖਿਡਾਰਨ ਹੈ ਦੀ ਬੇਸ ਬਾਲ ਬੈਟ, ਡੰਡਿਆਂ ਨਾਲ 15 ਤੋਂ ਵੱਧ ਬੰਦਿਆਂ ਸਮੇਤ ਵੈਹਸੀਆਨਾ ਤਰੀਕੇ ਨਾਲ ਮਾਰ ਕੁੱਟਾਈ ਕੀਤੀ ਗਈ ਅਤੇ ਡਰਾਉਣ ਲਈ ਫਾਇਰ ਵੀ ਕੀਤੇ, ਵਿਧਵਾ ਔਰਤ ਦੀ ਪੁਲਿਸ ਵੀ ਸੁਣਵਾਈ ਨਹੀਂ ਕਰ ਰਹੀ ਕਿਉਂਕਿ ਮਨਿੰਦਰ ਸਿੰਘ ਪੈਸੇ ਵਾਲਾ ਵਿਅਕਤੀ ਹੈ। ਕਿਰਪਾ ਕਰਕੇ ਸਿੱਖ ਜਥੇਬੰਦੀਆਂ, ਸਮਾਜ ਸੇਵਕਾ ਜਾ ਇਨਸਾਨੀ ਦਰਦ ਰੱਖਣ ਵਾਲਿਆਂ ਨੂੰ ਵਿਧਵਾ ਔਰਤ ਵੱਲੋਂ ਬੇਨਤੀ ਹੈ ਕਿ ਪਰਿਵਾਰ ਦੀ ਮਦਦ ਕਰੋ ਤੇ ਇਨ੍ਹਾਂ ਵੀਡੀਓ ਨੂੰ ਸੇਅਰ ਕਰੋ

Videos similaires