ਕਨੇਡਾ ਵਿੱਚ ਗਦਾਰਾਂ ਹੱਥੋਂ ਸ਼ਹੀਦ ਹੋਏ ਸਿੰਘਭਾਈ ਭਾਗ ਸਿੰਘ ਜੀ ਭਿੱਖੀਵਿੰਡ ਕਾਮਾਗਾਟਾ ਮਾਰੂ ਜਹਾਜ ਦੇ ਸਮਰਥਨ ਵਿੱਚ ਸੰਘਰਸ਼ ਕਰਨ ਵਾਲੇ ਯੋਧੇ ਸਨ ਜਿਹਨਾਂ ਨੂੰ ਅੰਗ੍ਰੇਜ ਹਕੂਮਤ ਦੇ ਗਦਾਰ ਬੇਲਾ ਸਿੰਘ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਾਣੋ ਪੂਰੀ ਕਹਾਣੀ ਇਸ ਵੀਡੀਓ ਵਿੱਚ