Martyrdom of Guru Tegh Bahadur Sahib Ji By Bhai Sohan Singh Khalsa Historian ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੇ ਖੋਜ ਭਰਪੂਰ ਲੈਕਚਰ

2020-09-09 6

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੇ ਖੋਜ ਭਰਪੂਰ ਲੈਕਚਰ
ਇਹ ਰੇਡੀਓ ਖੁਸ਼ੀ 90.4 ਐਫ.ਐਮ ਤੇ ਹੋਏ ਵੈਬੀਨਾਰ ਦੀ ਲਾਈਵ ਰਿਕਾਡਿੰਗ ਹੈ ਜਿਸ ਵਿੱਚ ਇਤਿਹਾਸਕਾਰ ਭਾਈ ਸੋਹਣ ਸਿੰਘ ਜੀ ਖਾਲਸਾ ਅਤੇ ਸ਼੍ਰੀ ਮਤੀ ਨਿਰਮਲਦੀਪ ਕੌਰ ਸਾਹਨੀ ਡੀਨ ਗੁਰੂ ਨਾਨਕ ਫਿਫਥ ਸੈਂਟੀਨਰੀ ਸਕੂਲ ਮਸੂਰੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਹਨ