ਜਦੋਂ ਦਿੱਲੀ ਦੇ ਦੀਨ ਦਿਆਲ ਤੋਂ ਆਰ.ਐਮ.ਐੱਲ. ਹਸਪਤਾਲ ਵਿਚ ਮਰੀਜ਼ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਐਂਬੂਲੈਂਸ ਖਰਾਬ ਹੋ ਗਈ। ਖਰਾਬ ਹੋਈ ਇਸ ਗੱਡੀ ਨੂੰ ਦੋ ਸਿੱਖ ਮੋਟਰ ਸਾਇਕਲ ਸਵਾਰਾਂ ਵੱਲੋਂ ਲਗਭਗ ਵੀਹ ਕਿਲੋਮੀਟਰ ਲੱਤਾਂ ਲਾ ਕੇ ਟਿਕਾਣੇ ਤੇ ਪਹੁੰਚਾਇਆ ਗਿਆ। #ProudtobeSikh