ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਦੁਨੀਆ ਭਰ ਵਿੱਚ ਜਿਥੇ ਸੈਲਾਨੀਆਂ ਦੀ ਪਹਿਲੀ ਪਸੰਧ ਬਣਿਆ ਹੋਇਆ ਹੈ,ਉਥੇ ਹੀ ਦੇਸ਼ ਦੇ ਵੱਡੇ ਵੱਡੇ ਕਾਰੋਬਾਰੀ ਵੀ ਗਰੁ ਨਗਰੀ ਅੰਮ੍ਰਿਤਸਰ ਵਿੱਚ ਆਪਣਾ ਕਾਰੋਬਾਰ ਵਧਾ ਰਹੇ ਹਨ,ਇਸੇ ਦੇ ਚਲਦੇ ਹੀ ਭਾਰਤ ਅਤੇ ਨੇਪਾਲ ਵਿਖੇ ਲਗਭੱਗ 39 ਹੋਟਲ ਚਲਾਉਣ ਵਾਲੀ ਕੰਪਨੀ ਲਾਰਡਸ ਹੋਟਲ ਅਤੇ ਰੈਸਟੋਰੈਂਟ ਨੇ ਅੰਮ੍ਰਿਤਸਰ ਵਿਖੇ ਪੰਜਾਬ ਦਾ ਪਹਿਲਾ ਹੋਟਲ ਲਾਰਡਸ ਇਕੋ ਇੰਨ ਲਾਰੇਂਸ ਰੋਡ ਵਿਖੇ ਸ਼ੁਰੂ ਕਰ ਦਿਤਾ ਹੈ।
ਕੰਪਨੀ ਦੇ ਸੀ.ਓ ਪੁਸ਼ਪਿੰਦਰ ਬਾਂਸਲ ,ਸੀਨੀਅਰ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਵਿਕਾਸ ਸੂਰੀ ਅਤੇ ਜੀ.ਐਮ ਰਾਜੇਸ਼ ਰਾਜਹੰਸ ਨੇ ਦਸਿਆ ਕਿ ਆਪਣੀ ਖਾਣੇ ਦੀ ਕਵਾਲਿਟੀ ਅਤੇ ਟਰੂ ਵੇਲਉ ਵਾਸਤੇ ਉਹਨਾਂ ਦੇ ਹੋਟਲ ਚੇਨ ਜਾਣੀ ਜਾਂਦੀ ਹੈ।
ਉਥੇ ਹੀ ਉਹਨਾਂ ਦੱਸਿਆ ਕਿ 10 ਰਾਜਾਂ,ਦੋ ਦੇਸ਼ਾਂ ਵਿਚ ਹੋਟਲ ਚੇਨ ਚਲਾਉਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਹੋਟਲ ਇੰਡਸਟਰੀ ਦੀ ਅਪਾਰ ਸੰਭਾਵਨਾ ਨੂੰ ਵੇਖਦੇ ਹੋਇਆ ਪੰਜਾਬ ਵਿਚ ਉਹਨਾਂ ਅੰਮ੍ਰਿਤਸਰ ਵਿਖੇ ਹੋਟਲ ਸ਼ੁਰੂ ਕੀਤਾ ਹੈ।
ਉਹਨਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਜਲੰਧਰ ,ਲੁਧਿਆਣਾ, ਪਟਿਆਲਾ ਅਤੇ ਪਠਾਨਕੋਟ ਵਿਚ ਵੀ ਜਲਦ