ਛੇਹਰਟਾ ਦੇ ਖੰਡਵਾਲਾ ਇਲਾਕੇ ਵਿਚ ਫਰਨੀਚਰ ਦੀ ਦੁਕਾਨ ਤੇ ਅੱਗ ਲਗੀ ਲੱਖਾਂ ਦਾ ਸਮਾਨ ਜਲ ਕੇ ਰਾਖ

2019-09-11 11

ਅਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਪੈਂਦੇ ਖੰਡਵਾਲਾ ਏਰੀਆ ਵਿੱਚ ਵਿਰਦੀ ਫਰਨੀਚਰ ਦੀ ਦੁਕਾਨ ਤੇ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਦੁਕਾਨ ਮਾਲਿਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨ ਦੇ ਮਾਲਿਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੰਜ ਵਜੇ ਦੇ ਕਰੀਬ ਸਾਨੂ ਪਤਾ ਲਗਾ ਕਿ ਸਾਡੀ ਦੁਕਾਨ ਵਿੱਚੋ ਧੁਆਂ ਨਿਕਲ ਰਿਹਾ ਹੈ ਜਦੋ ਅਸੀਂ ਦੁਕਾਨ ਤੇ ਤੇ ਅੰਦਰ ਅੱਗ ਅਸੀਂ ਪੁਲਿਸ ਨੂੰ ਫਾਯਰ ਬਰਗੇਡ ਵੀ ਫੋਨ ਕੀਤਾ ਸੀ ਉਹ ਵੀ ਮੌਕੇ ਤੇ ਆ ਗਏ ਫਿਰ ਵੀ ਸਾਡੇ ਅੰਦਰ ਗੱਦੇ ਤੇ ਬੈਡ ਸੀ ਜਿਹੜੇ ਸੜ ਕੇ ਸਵਾ ਹੋ ਗਏ ਉਨ੍ਹਾਂ ਦੱਸਿਆ ਕਿ ਕਰੀਬ ਸੱਤ ਆਠ ਲੱਖ ਦਾ ਨੁਕਸਾਨ ਹੋ ਗਿਆ ਹੈ
ਬਾਈਟ : ਦੁਕਾਨ ਮਲਿਕ ਹਰਜਿੰਦਰ ਸਿੰਘ