ਮਸੀਹ ਭਾਈਚਾਰੇ ਵਲੋਂ ਗੁਰਦਾਸਪੁਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ

2019-09-09 2

ਗੁਰਦਾਸਪੁਰ ਵਿੱਚ ਮਸੀਹ ਭਾਈਚਾਰੇ ਵਲੋਂ 9 ਸਤੰਬਰ ਨੂੰ 5ਵਾਂ ਸਲਾਨਾ ਸਾਂਝਾ ਮਸੀਹੀ ਸੰਮੇਲਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨਾਵਰ ਮਸੀਹ ਅਤੇ ਕੁਲਦੀਪ ਕੁਮਾਰ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਇਸ ਸਮਾਗਮ ਵਿੱਚ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਧਾਰਮਿਕ ਸਖਸ਼ਿਤਾ ਵੀ ਸ਼ਾਮਿਲ ਹੋਣਗੀਆਂ ਇਸ ਸਮਾਗਮ ਨੂੰ ਲੈਕੇ ਅੱਜ ਗੁਰਦਾਸਪੁਰ ਵਿੱਚ ਮਸੀਹ ਭਾਈਚਾਰੇ ਵਲੋਂ ਪਰਭੂ ਯਿਸ਼ੂ ਮਸੀਹ ਦਾ ਗੁਣ ਗਾਣ ਕਰਦੇ ਹੋਏ ਸ਼ੋਭਾ ਯਾਤਰਾ ਕੱਢੀ ਗਈ ਜੋ ਸ਼ਹਿਰ ਤੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਦੀ ਪੈਂਤੀ ਕਸਟਲ ਚਰਚ ਵਿਚ ਸਮਾਪਤ ਹੋਈ