ਪੁਲਿਸ ਦੇ ਅੜਿੱਕੇ ਆਏ 6 ਨਸ਼ਾ ਤਸਕਰ, 3 ਲਗਜ਼ਰੀ ਗੱਡੀਆਂ ਤੇ ਟਰੈਕਟਰ ਬਰਾਮਦ

2019-08-31 11

ਤਰਨਤਾਰਨ ਪੁਲਿਸ ਨੇ ਨਸ਼ਿਆਂ ਦੇ ਵਪਾਰੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਇਨ੍ਹਾਂ ਕੋਲੋਂ ਵੱਡੀ ਤਾਦਾਦ ‘ਚ ਹੈਰੋਇਨ ਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਤੋਂ ਹੱਥਿਆਰ ਤੇ ਨਸ਼ੇ ਦੀ ਖਰੀਦੋ-ਪਰੋਖਤ ਲਈ ਇਸਤੇਮਾਲ ਤਿੰਨ ਲੱਖ 15 ਹਜ਼ਾਰ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।