ਪ੍ਰੇਮ ਸਬੰਧਾਂ ਨੂੰ ਲੈ ਕੇ ਹੋਏ ਇਕ ਝਗੜੇ ਵਿਚ ਪਿੰਡ ਬੇਗਾਵਾਲੀ ਦੇ ਸਾਬਕਾ ਸਰਪੰਚ ਦੇ ਬੇਟੇ ਦੀ ਹੱਤਿਆ

2019-08-26 2

ਪ੍ਰੇਮ ਸਬੰਧਾਂ ਨੂੰ ਲੈ ਕੇ ਹੋਏ ਇਕ ਝਗੜੇ ਵਿਚ ਪਿੰਡ ਬੇਗਾਵਾਲੀ ਦੇ ਸਾਬਕਾ ਸਰਪੰਚ ਦੇ ਬੇਟੇ ਦੀ ਹੱਤਿਆ ਕਰ ਦਿਤੀ ਗਈ, ਪੁਲਿਸ ਨੇ ਹਤਿਆ ਕਰਨ ਵਾਲੇ ਨੋਜਵਾਨਾ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾ ਦੀ ਭਾਲ ਸ਼ੁਰੂ ਕਰ ਦਿਤੀ ਤਕ ਸੰਦੀਪ ਕੁਮਾਰ ਦੇ ਦੋਸਤ ਲੇਖ ਰਾਮ ਨੇ ਦੱਸਿਆ ਕਿ ਮੇਰੇ ਇਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਇਸ ਨੂੰ ਲੈ ਕੇ ਉਸਦੇ ਰਿਸ਼ਤੇ ਵਿਚ ਲਗਦੇ ਭਰਾ ਉਸਨੂੰ ਧਮਕੀਆਂ ਦੇ ਰਹੇ ਸਨ ਜਿਸ ਨੂੰ ਲੈ ਕੇ ਉਨ੍ਹਾਂ ਨੇ ਬੀਤੀ ਦੇਰ ਸ਼ਾਮ ਨੂੰ ਰਾਜ਼ੀਨਾਮੇ ਲਈ ਆਪਣੇ ਪਿੰਡ ਬੁਲਾਇਆ ਸੀ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਲੜਕੀ ਦੇ ਰਿਸ਼ਤੇ ਵਿਚ ਲਗਦੇ ਭਰਾਵਾਂ ਨੇ ਆਪਣੇ ਸਾਥੀਆਂ ਸਣੇ ਉਸਨੂੰ ਰੋਕ ਲਿਆ ਅਤੇ ਉਸ ਨਾਲ ਝਗੜਾ ਕਰਨ ਲਗੇ ਅਤੇ ਇਤਨੇ ਵਿਚ ਉਸਦਾ ਦੋਸਤ ਉਸ ਰਾਸਤੇ ਤੋਂ ਆਪਣੇ ਭਰਾ ਦੇ ਨਾਲ ਜਾ ਰਿਹਾ ਸੀ ਅਤੇ ਉਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸਤੇ ਤੇਜ ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿਤਾ ਇਲਾਜ ਦੋਰਾਨ ਸੰਦੀਪ ਕੁਮਾਰ ਨੇ ਦੱਮ ਤੋੜ ਦਿਤਾ

Videos similaires