ਬੀਬੀ ਹਰਸਿਮਰਤ ਕੋਰ ਬਾਦਲ ਨੇ ਪਿੰਡ ਮੰਡੀ ਕਲਾ ਨੇੜੇ ਮੋੜ ਮੰਡੀ (ਬਠਿੰਡਾ) ਆਉਣਾ ਸੀ ਤੇ ਪਿੰਡ ਵਾਸੀਆ ਵੱਲੋ ਬਰਗਾੜੀ ਬੇਅਦਬੀ ਅਤੇ ਬਹਿਬਲ ਕਤਲੇਆਮ ਦਾ ਬੀਬੀ ਬਾਦਲ ਦਾ ਆਪਣੇ ਪਿੰਡ ਆਉਣ ਤੋ ਰੋਕਣ ਲਈ ਵਿਰੋਧ ਸੁਰੂ ਕੀਤਾ