dekh lao haal

2018-02-13 1,947

ਅਾ ਹਾਲ ਅਾ ਅੱਜ ਸਾਡੇ ਸਿੱਖ/ਸਰਦਾਰ ਭਾੲੀਚਾਰੇ ਦਾ ਨਿੱਕੇ ਤੋ ਲੈ ਵੱਡੇ ਤੱਕ ਸੱਭ ੲਿੱਕੇ ਪਾਸੇ ਤੁਰੇ ਨੇ ਬੇੜਾ ਗਰਕ ਗਿਅਾ ਏ ਕਿ ਕਹੋਗੇ ਦੋਸਤੋ ਅਜਿਹੇ ਸਭਿਅਾਚਾਰ ਤੇ ਸਾਡੇ ਅਜਿਹੇ ਵਤੀਰੇ ਨੁ ਕਦੋ ਬਨਾਗੇ ਸਿਅਾਨੇ ਅਸੀ ਕੋਨ ਹੈ ਜਿਮੇਵਾਰ ਏਸ ਹਲਾਤਾਂ ਦੇ