ਅਨਕਾਂਊਟਰ ਨਹੀਂ ਰਾਜਨੀਤਿਕ ਕਤਲ : ਵਿੱਕੀ ਗੌਂਡਰ, ਪਰੇਮਾ ਲਹੌਰੀਆ ਤੇ ਸ਼ੇਰਾ ਖੁਭਣ ਵਰਗੇ ਨੌਜਵਾਨਾਂ ਦੀ ਮੌਤ ਵਿੱਚ ਮੌਜੂਦਾ ਸਰਕਾਰਾਂ ਦੀ ਭਾਗੀਦਾਰੀ ਅਤੇ '84 ਦੇ ਦੌਰ ਦੀ ਤਰਜ 'ਤੇ ਨੌਜਵਾਨਾਂ ਦੇ ਅਨਕਾਂਊਟਰ ਕਰਕੇ ਪ੍ਰੋਮੋਸ਼ਨਾਂ ਲੈਣ ਦੀ ਝਾਕ ਬੈਠੀ ਪੰਜਾਬ ਪੁਲਿਸ.