ਪੰਜਾਬ ਪੁਲਿਸ ਵਲੋਂ ਵਾਂਟਡ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ
ਵਿਕੀ ਗੌਂਡਰ ਨੂੰ ਪੰਜਾਬ ਪੁਲਿਸ ਨੇ ਦੁਵੱਲੇ ਮੁਕਾਬਲੇ ਚ ਮਾਰ ਮੁਕਾਇਆ
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿਂੰਘ ਨਾਲ ਗੱਲਬਾਤ ਚ ਕੀਤੀ ਪੁਸ਼ਟੀ
ਪੰਜਾਬ ਦੇ ਡੀਜੀ ਇੰਟੈਲੀਜੈਂਸ ਦਿਨਕਰ ਗੁਪਤਾ ਨੇ ਵਿਕੀ ਗੌਂਡਰ ਪੁਲਿਸ ਮੁਕਾਬਲੇ ਦਾ ਦੱਸਿਆ ਵਿਸਥਾਰ
ਨਾਭਾ ਜੇਲ੍ਹ ਬਰੇਕ ਕੇਸ ਸਣੇ ਕਈ ਵਾਰਦਾਤਾਂ ਲਈ ਲੋੜੀਂਦਾ ਸੀ ਵਿਕੀ ਗੌਂਡਰ