Tarntarn : Road accident Death and Protest

2017-07-28 5

ਬੱਸ ਦੀ ਟੱਕਰ ਚ ਮਰੇ ਨੌਜਵਾਨ ਦੀ ਲਾਸ਼ ਸੜਕ ਤੇ ਰੱਖ ਸਾਰੀ ਰਾਤ ਦਿੱਤਾ ਪਿੰਡ ਨੇ ਧਰਨਾ
ਤਰਨਤਾਰਨ ਦੇ ਪਿੰਡ ਅਲਦੀਨਪੁਰ ਦੀ ਘਟਨਾ , ਵਿਧਾਇਕ 2 ਲੱਖ ਦਾ ਮੁਆਵਜਾ ਦੇ ਕੇ ਪਰਵਾਰ ਨੂੰ ਕੀਤਾ ਸ਼ਾਂਤ Watch 5aabtoday Report