Punjab-Govt-allocates-10-acre-land-for-horticulture-institute

2017-07-15 14

ਕੈਪਟਨ ਦਾ ਮਾਝੇ ਨੂੰ ਤੋਹਫਾ, ਬਾਗਬਾਨੀ ਸੰਸਥਾ ਲਈ ਰਾਹ ਪੱਧਰਾ
ਬਾਗਬਾਨੀ ਦੀ ਪੋਸਟ ਗ੍ਰੈਜੂਏਟ ਸੰਸਥਾ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧੌਲ ਕਲਾਂ ਵਿੱਚ 10 ਏਕੜ ਜ਼ਮੀਨ ਅਲਾਟ
ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਇਹ ਸੰਸਥਾ Watch 5aabtoday Report