AAP MLAs Turbans Case Reached On Sri Akal Takht Sahib, Demand For Action Against Congress

2017-06-24 3

ਵਿਧਾਨ ਸਭਾ ਚ ਪੱਗ ਲੱਥਣ ਦਾ ਮਾਮਲਾ ਪੁੱਜਾ ਸ੍ਰੀ ਅਕਾਲ ਤਖ਼ਤ ਸਾਹਿਬ
ਫੁਲਕਾ ਸਮੇਤ ਆਪ ਦੇ 5 ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਤੇ ਪੇਸ਼ ਹੋ ਕੇ ਕੀਤੀ ਕਾਂਗਰਸ ਖਿਲਾਫ ਸ਼ਿਕਾਇਤ
ਕੈਪਟਨ ਅਮਰਿੰਦਰ ਤੇ ਹੋਰ ਕਾਂਗਰਸੀ ਮੰਤਰੀਆਂ ਖਿਲਾਫ ਮੰਗੀ ਕਾਰਵਾਈ Watch 5aabtoday Report