Drug Case : STF Team Investigation of the house of inspector Inderjit In Amritsar

2017-06-14 149

ਡਰਗਜ਼ ਕੇਸ:ਐਸ ਟੀ ਐਫ ਵਲੋਂ ਇੰਸਪੈਕਟਰ ਇੰਦਰਜੀਤ ਦੇ ਘਰ ਦੀ ਤਲਾਸ਼ੀ
ਕਰੀਬਨ ਸਾਢੇ ਤਿੰਨ ਘੰਟੇ ਇੰਦਰਜੀਤ ਦੇ ਆਲੀਸ਼ਾਨ ਘਰ ਦੀ ਤਲਾਸ਼ੀ ਲੈਣ ਉਪਰੰਤ ਟੀਮ ਵਾਪਸ ਰਵਾਨਾ
ਬੀਤੇ ਦਿਨੀਂ ਹੈਰੋਇਨ ਅਤੇ ਹਥਿਆਰਾਂ ਸਮੇਤ ਕੀਤਾ ਸੀ ਗ੍ਰਿਫਤਾਰ Watch 5aabtoday Report