ਬਾਦਲਾਂ ਸਣੇ ਹੋਰ ਕੰਪਨੀਆਂ ਦੀਆਂ ਨਜਾਇਜ ਬੱਸਾਂ ਖਿਲਾਫ ਕੈਪਟਨ ਸਰਕਾਰ ਨੇ ਕੱਸਿਆ ਸ਼ਿਕੰਜਾ ਹੁਸ਼ਿਆਰਪੁਰ ਚ ਵਿਜੀਲੈਂਸ ਨੇ ਕਈ ਬੱਸਾਂ ਦੇ ਕੱਟੇ ਚਲਾਨ ਤੇ ਕੀਤੀਆਂ ਬਾਊਂਡ ਵਿਜੀਲੈਂਸ ਟੀਮ ਨੇ ਡੀ ਟੀ ਓ ਤੇ ਪੁਲਿਸ ਸਮੇਤ ਲਾਏ ਸੜਕ ਤੇ ਨਾਕੇ Watch 5aabtoday Report