ਇਹਨਾਂ ਲੱਚਰ ਗਾਇਕਾ ਨੇ ਸਾਡੇ ਬਾਣੇ ਪਾਏ ਸਿੰਘ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ

2017-05-04 2

ਇਹਨਾਂ ਲੱਚਰ ਗਾਇਕਾ ਨੇ ਸਾਡੇ ਬਾਣੇ ਪਾਏ ਸਿੰਘ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ । ਮਾਈ ਭਾਗੋ ਦੀਓ ਵਾਰਸੋ ਇਹ ਕੰਮ ਤਹਾਨੂੰ ਸੋਭਾ ਨੀ ਦਿੰਦਾ । ਮੇਰੀਏ ਭੈਣੇ ਤੂੰ ਗੁਰੂ ਦੇ ਬਾਣੇ ਦੀ ਤਾ ਲਾਜ ਰਖ ਲੈਂਦੀ। ।ਜੇ ਹਣ ਵੀ ਭੈਣ ਤੇ ਵਿਚ ਗੈਰਤ ਆ ਇਸ ਘਣੳਣੀ ਹਰਕਤ ਲਈ ਸਿੱਖ ਸੰਗਤਾ ਤੋ ਮਾਫੀ ਮੰਗੀ । ਬਾਕੀ ਸੰਗਤਾ ਦੇ ਚਰਨਾ ਵਿਚ ਬੇਨਤੀ ਆ ਕੇ ਗਲਤ ਸ਼ਬਦਾਬਲੀ ਨਾ ਵਰਤੳ

Videos similaires