sikh di pagg nu hath paya fer mafi mangi

2016-11-17 23

ਦੱਖਨੀ ਭਾਰਤ ਦੇ ਊਡੀਸ਼ਾ ਦੇ ਰਾਓਕੇਲਾ ਵਿੱਚ ਸਿੱਖ ਦੀ ਪੱਗ ਨੂੰ ਹੱਥ ਪਾਇਆ, ਫੇਰ ਮਾਫੀ ਮੰਗੀ.... ਕਿਊੰਕੇ ਸਿੱਖ ਇਕੱਠੇ ਹੋਗੇ ਤਾੰ ਮਾਫੀ ਮੰਗ ਲਈ ਨਹੀੰ ਕੋਣ ਆਈ ਗਈ ਦੇੰਦਾ ਸਾਨੂੰ ਏਥੇ....

ਇਕਠੇ ਹੋਵੋ ਇਕ ਨਿਸ਼ਾਨ ਸਾਹਿਬ ਥੱਲੇ ਤਾੰ ਕੁਝ ਹਾਸਿਲ ਹੋ ਪਾਣਾ ਨਹੀੰ ਪੱਗਾੰ ਤੇ ਚੂੰਨੀਆੰ ਨੂੰ ਹੱਥ ਕਦੇ ਵੀ, ਕਿਤੇ ਵੀ ਪੈ ਜਾਣਾ ਇਸ ਦੇਸ਼ 'ਚ.... ਊਸ ਵੇਲੇ ਤੁਹਾਡੀ ਪਾਰਟੀ ਜਾੰ ਜਾਤ ਨੀ ਪੁਛਨੀ ਕਿਸੇ ਨੇ ਹੱਥ ਪਾਊਣ ਤੋੰ ਪਹਿਲਾੰ....

ਗੁਰਪ੍ਰੀਤ ਸਿੰਘ ਜਾਗੋ.