ਓਹੀ ਕਹਾਣੀਆਂ......
ਮੁਸਲਮਾਨਾਂ ਦੇ ਮੁੰਡੇ ਜੇਲ੍ਹ ਤੋੜ ਕੇ ਭੱਜ ਗਏ, ਪੁਲਿਸ ਨੇ ਪਿੱਛਾ ਕੀਤਾ, ਉਨ੍ਹਾਂ ਅੱਗਿਓ ਗੋਲੀ ਚਲਾਈ ਤੇ ਫੇਰ ਪੁਲਿਸ ਦੀ ਜਵਾਬੀ ਗੋਲੀ ਨਾਲ ਮਾਰੇ ਗਏ।
ਕੋਲੋਂ ਹਥਿਆਰ ਰੱਖਦੇ ਵੀ ਦੇਖ ਸੁਣ ਲਵੋ ਤੇ ਮਰਿਆਂ ਦੇ ਗੋਲੀਆਂ ਮਾਰਦੇ ਵੀ।
ਵੀਡੀਓ ਲਈ ਧੰਨਵਾਦ ਪਰਤੀਕ ਸਿਨਹਾ
Longer version of the video of the encounter by Madhya Pradesh Police of SIMI under-trials which looks as fake as it gets.