Golden Temple Beautification Project.

2016-10-25 14

Punjab government is committed to preserve the cultural heritage of the state while embracing modernity. Balancing preservation and modernization, we spearheaded the Golden Temple Beautification Project. Preserving the rich and glorious cultural heritage - the Holy City, Amritsar has been given a facelift. Ultra-modern entrance gates raised across four directions adorn entrance to Amritsar. Shaped like the dome of Golden Temple, the majestic gates welcome, as you visit the holiest Sikh shrine.

ਸ੍ਰੀ ਅੰਮ੍ਰਿਤਸਰ ਸਾਿਹਬ ਸਿਫ਼ਤੀ ਦਾ ਘਰ ਜਿਸਨੂੰ ਗੁਰੂਆਂ-ਪੀਰਾਂ ਦੀ ਧਰਤੀ ਹੋਣ ਦਾ ਮਾਣ ਹਾਸਿਲ ਹੋਇਆ ਹੈ। ਇਸ ਧਰਤੀ 'ਤੇ ਪੈਰ ਧਰਿਦਆਂ ਹੀ ਇੱਕ ਰੂਹਾਨੀ ਅਿਹਸਾਸ ਹੁੰਦਾ ਹੈ। ਸਾਡਾ ਸੁਪਨਾ ਸੀ ਕਿ ਜੋ ਕੋਈ ਵੀ ਅੰਮ੍ਰਿਤਸਰ ਆਵੇ ਉਹ ਆਪਣੀ ਅੰਮ੍ਰਿਤਸਰ ਦੀ ਫੇਰੀ ਨੂੰ ਕਦੀਂ ਨਾ ਭੁੱਲੇ। ਅਸੀਂ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਜਾਂਦੀ ਜੀ.ਟੀ. ਰੋਡ 'ਤੇ ਆਲੀਸ਼ਾਨ ਪ੍ਰਵੇਸ਼ ਦੁਆਰ ਦਾ ਨਿਰਮਾਣ ਕਰਵਾਇਆ ਜੋ ਸ਼ਹਿਰ ਦੀ ਅਿਹਮੀਅਤ ਨੂੰ ਦਰਸਾਉਂਦਾ ਹੈ। ਸੁਨਹਿਰੀ ਰੰਗ ਵਿੱਚ ਰੰਗੇ ਗਏ ਇਸ ਦੁਆਰ 'ਤੇ ਸ਼ਾਨਦਾਰ ਮੀਨਾਕਾਰੀ ਕੀਤੀ ਗਈ ਹੈ। ਹੁਣ ਜੋ ਕੋਈ ਵੀ ਅੰਮ੍ਰਿਤਸਰ ਆਏਗਾ ਉਸਦਾ ਸਵਾਗਤ ਇਹ ਸੁਨਹਿਰੀ ਪ੍ਰਵੇਸ਼ ਦੁਆਰ ਕਰਿਆ ਕਰੇਗਾ।