Punjabis stuck in Saudi Arabia

2016-10-09 4

ਸਤਿ ਸ੍ਰੀ ਅਕਾਲ ਦੋਸਤੋ
ੲਿਹ ਵੀਰ #ਸਾੳੂਦੀ_ਅਰਬ ਦੇ #ਅਰਾਰ ਸ਼ਹਿਰ ਵਿੱਚ #ਅਲ_ਫਰਹਾਨ ਨਾਮੀ ਕੰਪਨੀ ਵਿੱਚ ਕੰਮ ਕਰਦੇ ਹਨ.... ਕੰਪਨੀ ਨੇ ਪੰਜ ਮਹੀਨੇ ਤੋਂ ੲਿਹਨਾਂ ਵੀਰਾਂ ਨੂੰ ਕੋੲੀ ਤਨਖਾਹ ਨਹੀਂ ਦਿੱਤੀ ... ਵੀਰਾਂ ਕੋਲ ਰੋਟੀ ਖਾਣ ਵਾਸਤੇ ਵੀ ਕੋੲੀ ਪੈਸਾ ਨਹੀਂ.... ਹੁਣ ਮਹੀਨਾਂ ਕੁ ਪਹਿਲਾਂ ਵੀਰਾਂ ਨੇ #ਲੇਬਰ_ਕੋਰਟ ਚ ਕੇਸ ਕੀਤਾ ਪਰ ੳੁਥੇ ਵੀ ਕੋੲੀ ਸੁਣਵਾੲੀ ਨਹੀਂ ਹਰ ਵਾਰ ਅਗਲੀ ਤਰੀਕ ਦੇ ਕੇ ਮੋੜ ਦਿੰਦੇ ਨੇ...
ਵੀਰਾਂ ਨੇ #ਸ਼ੁਸ਼ਮਾ_ਸਵਰਾਜ ਅਤੇ #ਭਗਵੰਤ_ਮਾਨ ਨੂੰ ਬੇਨਤੀ ਕੀਤੀ ਹੈ ਕਿ ੳੁਨਾਂ ਨੂੰ ੲਿਥੋਂ ਕੱਢ ਕੇ ਆਪਣੇ ਘਰ ਭੇਜਿਆ ਜਾਵੇ.....
ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਤਾਂ ਜੋ ੲਿਹ ਵੀਡੀਓ ਭਗਵੰਤ ਮਾਨ ਹੁਣਾਂ ਤੱਕ ਪਹੁੰਚ ਸਕੇ
ਕੁਝ ਮੁੰਡੇ ਪੰਜਾਬੀ ਨੇ ਤੇ ਬਾਕੀ ਇੰਡੀਆ ਦੇ ਹੋਰ ਰਾਜਾਂ ਦੇ ਨੇ....
ਆਵੋ ਸੋਸਲ ਮੀਡੀਏ ਰਾਹੀਂ ਏਨਾ ਦੀ ਅਵਾਜ਼ ਬਣੀਏ ਤੇ ਏਨਾ ਨੂੰ ਵਾਪਸ ਮੁੜਨ ਵਿੱਚ ਮਦਦ ਕਰੀਏ....!!
Contact numbers
+966594598851 Gopi (ArAr city)
+966599058524 Nishan singh
Plz #share

ਬੇਨਤੀ ਕਰਤਾ : #Preet jassal