See pictures of Ludhiana village haranamapura 3 times where the Panchayat government honored by award

2016-07-21 4

ਪੰਜਾਬ ਦੇ ਪਿੰਡਾਂ ਦੀ ਤਰੱਕੀ ਨੂੰ ਕੋਈ ਦਰਕਿਨਾਰ ਨਹੀਂ ਕਰ ਸਕਦਾ। ਅਸੀਂ 9 ਸਾਲਾਂ ਤੋਂ ਇਸੇ ਕੋਸ਼ਿਸ਼ ਵਿੱਚ ਹਾਂ ਕਿ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਯੋਜਨਾਬੱਧ ਤਰੀਕੇ ਨਾਲ ਮਿਲਦੀਆਂ ਰਹਿਣ। ਬਹੁਤ ਹੱਦ ਤੱਕ ਅਸੀਂ ਸਫ਼ਲ ਹੋ ਗਏ ਹਾਂ। ਬਾਕੀ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਆਹ! ਦੇਖੋ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਰਨਾਮਪੁਰਾ ਦੀਆਂ ਤਸਵੀਰਾਂ, ਜਿੱਥੋਂ ਦੀ ਪੰਚਾਇਤ ਨੂੰ 3 ਵਾਰ ਕੇਂਦਰ ਸਰਕਾਰ ਨੇ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਹੈ।