Punjab has become the power surplus state while in neighbouring states

2016-07-18 0

ਪੰਜਾਬ ਹੁਣ ਮੁਲਕ ਦਾ ਇਕਲੌਤਾ ਅਜਿਹਾ ਸੂਬਾ ਹੈ ਜਿਹੜਾ ਬਿਜਲੀ ਪੱਖੋਂ ਸਰਪਲੱਸ ਹੈ ਅਤੇ ਇਸ ਨਾਲ ਕਿਸਾਨੀ ਅਤੇ ਉਦਯੋਗ ਨੂੰ ਵੱਡਾ ਹੁਲਾਰਾ ਮਿਲਿਆ ਹੈ। ਭਵਿੱਖ ਵਿੱਚ ਪੰਜਾਬ ਅੰਦਰ ਬਿਜਲੀ ਦਾ ਉਤਪਾਦਨ ਰਿਕਾਰਡ ਪੱਧਰ 'ਤੇ ਹੋਵੇਗਾ ਅਤੇ ਨੇੜ ਭਵਿੱਖ ਵਿੱਚ ਇਹ ਬੇਜੋੜ ਪੱਧਰ 'ਤੇ ਪਹੁੰਚ ਜਾਵੇਗਾ।

Punjab has become the power surplus state while in neighbouring states, power supply is on for a few hours during the entire 24 hour day. With such visionary investments made in power projects, power production in Punjab would reach record level in near future.