Automated test license after passing will in 30 minutes-Sukhbir Singh Badal

2016-07-15 0

ਪੰਜਾਬ ਵਿੱਚ ਇਸ ਚੀਜ ਦੀ ਲੰਮੇ ਸਮੇਂ ਤੋਂ ਲੋੜ ਸੀ ਕਿਉਂਕਿ ਵਧਦੇ ਹੋਏ ਸੜਕ ਹਾਦਸਿਆਂ ਵਿੱਚ ਵੱਡਾ ਹੱਥ ਅਣਜਾਣ ਡਰਾਇਵਰਾਂ ਦਾ ਹੈ| ਇਸ ਤਕਨੀਕ ਦੀ ਮਦਦ ਨਾਲ ਸਿਰਫ ਉਹ ਬੰਦਾ ਹੀ ਲਾਈਸੈਂਸ ਲੈ ਸਕੇਗਾ ਜਿਸ ਨੂੰ ਡਰਾਇਵਿੰਗ ਦੇ ਨਿਯਮਾਂ ਦੀ ਜਾਣਕਾਰੀ ਹੋਵੇਗੀ| ਆਟੋਮੇਟਿਡ ਟੈੱਸਟ ਪਾਸ ਕਰਨ ਤੋਂ ਬਾਅਦ ਹੀ ਤੁਹਾਨੂੰ ਲਾਈਸੈਂਸ ਮਿਲਦਾ ਹੈ| ਸੋ ਇਸ ਤਕਨੀਕ ਨੇ ਨਾ ਸਿਰਫ ਡਰਾਇਵਿੰਗ ਕੁਸਲਤਾ ਵਿੱਚ ਹਿੱਸਾ ਪਾਇਆ ਹੈ ਸਗੋਂ ਸੜਕ ਸੁਰੱਖਿਆ ਦੇ ਪੱਖ ਤੋਂ ਵੀ ਇਸ ਦਾ ਵੱਡਾ ਮਹੱਤਵ ਹੈ|