Exclusive Interview Deputy Cm S. Sukhbir Singh Badal
2016-07-02
70
ਪੰਜਾਬ ਦੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸੋਸਲ ਮੀਡੀਆ ਤੇ ਆਪਣੀ ਪਹਿਲੀ ਇੰਟਰਵਿਊ ਕੀਤੀ| ਇਸ ਦੌਰਾਨ ਉਹਨਾਂ ਨੇ ਆਪਣੀਆਂ ਚੋਣਾਂ ਸੰਬੰਧੀ ਨੀਤੀਆਂ ਦੇ ਨਾਲ ਨਾਲ ਪੰਜਾਬ ਦੇ ਪਿਛਲੇ 9 ਸਾਲਾਂ ਵਿੱਚ ਹੋਏ ਚਹੁੰ ਪੱਖੀ ਵਿਕਾਸ ਬਾਰੇ ਵੀ ਗੱਲ ਕੀਤੀ|