31st July: Udham Singh's Martyrs' Day
2016-06-30
7
31st July: Udham Singh's Martyrs' Day
ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦ ਉਧਮ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ... ਸ਼ਹੀਦ ਉਧਮ ਸਿੰਘ ਉਹ ਯੋਧੇ ਸੀ, ਜੋ ਦੇਸ਼ ਦੀ ਖਾਤਰ ਸੂਲੀ ਚੜ੍ਹ
ਗਏ.. 31 ਜੁਲਾਈ 1940 ਨੂੰ ਉਧਮ ਸਿੰਘ ਨੂੰ ਲੰਡਨ ਵਿੱਚ ਸ਼ਹੀਦ ਕਰ ਦਿੱਤਾ ਗਿਆ...