Navjot Kaur Sindhu going to sit on Hunger Strike

2016-06-27 2

Navjot Kaur Sindhu going to sit on Hunger Strike
CPS ਨਵਜੋਤ ਕੌਰ ਸਿੱਧੂ ਦਾ ਮਰਨ ਵਰਤ ਕੱਲ ਤੋਂ
10 ਵਜੇ ਤੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਬੈਠਣਗੇ ਸਿੱਧੂ
ਹਲਕੇ ਦੇ ਵਿਕਾਸ ਲਈ ਬਕਾਇਆ ਰਕਮ ਹੁਣ ਤੱਕ ਨਹੀਂ ਮਿਲੀ
ਕਮਲ ਸ਼ਰਮਾ ਪਾਰਟੀ ਵੱਲੋਂ ਨਹੀਂ ਲੈਂਦੇ ਸਖਤ ਸਟੈਂਡ- ਸਿੱਧੂ
ਇੰਦਰਬੀਰ ਬੁਲਾਰੀਆ ਦੇ ਧਰਨੇ ਦੇ ਹੱਕ 'ਚ- ਸਿੱਧੂ
ਸੀਐਮ ਨੇ ਰਕਮ ਹਕਾਇਆ ਰਕਮ ਦੇਣ ਦਾ ਕੀਤਾ ਸੀ ਐਲਾਨ