Navjot kaur Sidhu sits on Hunger strike against own government
2016-06-27
2
ਅੰਮ੍ਰਿਤਸਰ: CPS ਨਵਜੋਤ ਕੌਰ ਸਿੱਧੂ ਬੈਠੀ ਮਰਨ ਵਰਤ 'ਤੇ
ਸ਼ਹਿਰ ਦੇ ਭੰਡਾਰੀ ਪੁੱਲ 'ਤੇ ਬੈਠੀ ਧਰਨੇ 'ਤੇ
ਇਲਕੇ ਦੇ ਵਿਕਾਸ ਕਾਰਜਾਂ ਲਈ ਫੰਡ ਨਾ ਮਿਲਣ 'ਤੇ ਖਫਾ
ਅਕਾਲੀ ਦਲ ਨੂੰ ਗਠਜੋੜ ਦੀ ਕਦਰ ਕਰਨੀ ਚਾਹੀਦੀ ਹੈ- ਸਿੱਧੂ
CM ਬਾਦਲ ਦੇ ਭਰੋਸੇ ਤੋਂ ਬਾਅਦ ਵੀ ਬੈਠੀ ਧਰਨੇ 'ਤੇ