ਪੰਜਾਬ ਦੇ ਦੋ CPS ਨਹੀਂ ਲਹਿਰਾਉਣਗੇ ਕੌਮੀ ਝੰਡਾ
ਨਵਜੋਤ ਕੌਰ ਸਿੱਧੂ 'ਤੇ ਇੰਦਰਬੀਰ ਬੁਲਾਰਿਆ
ਆਜ਼ਾਦੀ ਦਿਹਾੜੇ ਮੌਕੇ ਨਹੀਂ ਲਹਿਰਾਉਣਗੇ ਝੰਡਾ
ਵਿਧਾਨ ਸਭਾ ਹਲਕੇ 'ਚ ਵਿਕਾਸ ਕਾਰਜਾਂ ਲਈ ਫੰਡ ਜਾਰੀ ਨਹੀਂ ਹੋਏ
ਫੰਡ ਨਾ ਜਾਰੀ ਹੋਣ ਤੋਂ ਨਾਰਾਜ਼ ਨੇ ਦੋਵੇਂ CPS
ਨਵਜੋਤ ਕੌਰ ਕੱਲ੍ਹ ਭੰਡਾਰੀ ਪੁੱਲ 'ਤੇ ਮਰਨ ਵਰਤ 'ਤੇ ਬੈਠਣਗੇ
ਬੁਲਾਰੀਆ ਕੂੜੇ ਦੇ ਡੰਪ ਨੂੰ ਹਟਾਉਣ ਨੂੰ ਲੈਕੇ ਧਰਨੇ 'ਤੇ
ਆਪਣੀ ਹੀ ਸਰਕਾਰ ਖਿਲਾਫ ਧਰਨੇ 'ਤੇ ਨੇ ਦੋਵੇਂ CPS