ਪੁੱਤ ਬਣ ਕੇ ਕਮਾਊਂ ਘਰ ਤੇਰੇ, ਚਿੱਤ ਨਾ ਡੁਲਾਈਂ ਬਾਬਲਾ। 21 ਸਾਲਾ ਮੁਟਿਆਰ ਗੰਨੇ ਦਾ ਜੂਸ ਵੇਚਣ ਨੂੰ ਮਜ਼ਬੂਰ। ਸੰਗਰੂਰ ਦੇ ਪਿੰਡ ਬੀਰ ਕਲਾਂ ਦੀ ਵਸਨੀਕ ਹੁਸਨ ਕੌਰ21 Year old girl selling sugarcane juice in Sangrur. Going to discontinue her study.