6 june 2016 - Ghallughar Singhs at sri darbar sahib (1)

2016-06-06 3

ਤੀਜਾ ਘੱਲੂਘਾਰਾ ਦੀ ਸ਼ਹੀਦੀ ਯਾਦਗਾਰ ਦੇ ਬਾਹਰ ਸਿੱਖ ਨੌਜ਼ਵਾਨੀ, ਖ਼ਾਲਿਸਤਾਨ ਦੀ ਨਾਅਰੇਬਾਜ਼ੀ ਕਰਦੀ ਹੋੲੀ ਅੰਮ੍ਰਿਤਸਰ: ਸਰਕਾਰੀ ਜਥੇਦਾਰ ਦਾ ਸੰਦੇਸ਼ ਸਿੱਖ ਸੰਗਤ ਨੇ ਨਹੀਂ ਸੁਣਿਅਾ। ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਅਾਂ ਵਿੱਚ ੳੇੁਸ ਦੀ ਅਾਵਾਜ਼ ਗੁੰਮ ਹੋ ਗੲੀ। ਜਦ ਬਾਦਲਕਿਅਾਂ ਦੇ MP ਅਤੇ MLA's ਲੰਘ ਰਹੇ ਸਨ ਤਾਂ ਖ਼ਾਲਿਸਤਾਨ ਨਾਅਰਿਆਂ ਦੌਰਾਨ ੳੁਨ੍ਹਾਂ ਦੇ ਚਿਹਰੇ ਨਮੋਸ਼ੀ ਵਾਲੇ ਦਿਖੇ।
- ਪਪਲਪ੍ਰੀਤ ਸਿੰਘ