ਇਹ ਫਿਲਮ ਬਣੀ ਹੈ ਉਹਨਾਂ ਬੱਚਿਆਂ ਤੇ ਅਤੇ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਬੋਲ ਅਤੇ ਸੁਣ ਨਹੀਂ ਸਕਦੇ। ਫਿਲਮ 11 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।