ਦੇਖ ਲਵੋ ਸਰਦਾਰਾਂ ਦਾ ਹਾਲ । ਗੁਰੂ ਨੂੰ ਛੱਡ ਪਖੰਡੀਆਂ ਦਾ ਭਰਦੇ ਪਾਣੀ । ਕਹਿੰਦਾ ਸੱਤ ਭੂਤ ਘਰ ਵਿੱਚ ਸੀ ਤੇ ਪੰਜ ਭੂਤ ਮੇਰੇ ਵਿੱਚ ਸੀ। ਕਰ ਲਵੋ ਘਿਉ ਨੂੰ ਭਾਂਡਾ।